BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਕਰਤਾਰ ਸਿੰਘ ਸਰਾਭਾ: 'ਤੇਰੀ ਸਜ਼ਾ ਮਾਫ਼ ਕਰ ਸਕਦੇ ਹਾਂ, ਜੇ ਮਾਫ਼ੀ ਮੰਗ ਲਏ'- ਜੱਜ ਨੂੰ ਅੱਗੋਂ ਇਹ ਮਿਲਿਆ ਜਵਾਬ
ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਨੌਜਵਾਨ ਇਨਕਲਾਬੀ ਸਨ। ਜੱਜ ਵੱਲੋਂ ਮਾਫ਼ੀ ਮੰਗਣ ਦੀ ਪੇਸ਼ਕਸ਼ ‘ਤੇ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਜ਼ਾਦੀ ਲਈ ਫਿਰ ਜਨਮ ਲੈ ਕੇ ਵੀ ਲੜਣਗੇ।
ਆਈਪੀਐੱਲ: ਪੰਜਾਬ ਕਿੰਗਜ਼ ਦੀ ਪਲੇਆਫ਼ 'ਚ ਜਾਣ ਦੀ ਉਮੀਦ ਬਰਕਰਾਰ, ਸ਼੍ਰੇਅਸ ਦੇ ਸੈਂਕੜੇ ਸਦਕਾ ਮਿਲੀ ਜਿੱਤ ਤੋਂ ਬਾਅਦ ਵੀ ਇਸ ਗੱਲ ਦੀ ਹੈ ਵੱਡੀ ਚਿੰਤਾ
ਸ਼ਨੀਵਾਰ ਨੂੰ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ...
ਗੁਰਿੰਦਰਵੀਰ ਸਿੰਘ ਮੁੜ ਬਣੇ ਭਾਰਤ ਦੇ ਸਭ ਤੋਂ ਤੇਜ਼ ਦੌੜਾਕ, 100 ਮੀਟਰ ਦੌੜ ਵਿੱਚ ਤੋੜਿਆ ਨੈਸ਼ਨਲ ਰਿਕਾਰਡ, ਜਾਣੋ ਕਿਉਂ ਛੱਡਿਆ ਸੀ ਪੰਜਾਬ
ਬਿਰਸਾ ਮੁੰਡਾ ਸਟੇਡੀਅਮ ਵਿੱਚ ਦੌੜਦੇ ਹੋਏ, ਗੁਰਿੰਦਰ ਨੇ 10.09 ਸਕਿੰਟ ਵਿੱਚ ਦੌੜ ਪੂਰੀ ਕਰਕੇ ਇਹ ਰਿਕਾਰਡ ਕਾਇਮ ਕੀਤਾ।
ਅਮਰੀਕਾ ਦੇ ਵ੍ਹਾਈਟ ਹਾਊਸ ਨੇੜੇ ਚੱਲੀਆਂ ਗੋਲੀਆਂ, ਘਟਨਾ ਵੇਲੇ ਰਾਸ਼ਟਰਪਤੀ ਟਰੰਪ ਅੰਦਰ ਹੀ ਸਨ ਮੌਜੂਦ, ਹੁਣ ਤੱਕ ਕੀ-ਕੀ ਪਤਾ
ਸੀਕ੍ਰੇਟ ਸਰਵਿਸ ਦੇ ਬਿਆਨ ਮੁਤਾਬਕ, 17ਵੀਂ ਸਟ੍ਰੀਟ ਅਤੇ ਪੈਨਸਿਲਵੇਨੀਆ ਐਵੇਨਿਊ ਦੇ ਨੇੜੇ ਇੱਕ ਵਿਅਕਤੀ ਨੇ ਆਪਣੇ ਬੈਗ ਵਿਚੋਂ ਹਥਿਆਰ ਕੱਢਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਵਿਆਹ 'ਚ ਦਿੱਤੇ ਕਿਹੜੇ ਤੋਹਫ਼ੇ 'ਦਾਜ' ਕਹਾਉਂਦੇ ਹਨ, ਕੀ ਕਹਿੰਦਾ ਹੈ ਦਾਜ ਵਿਰੋਧੀ ਕਾਨੂੰਨ? ਦਾਜ ਕਾਰਨ ਪਰੇਸ਼ਾਨ ਔਰਤਾਂ ਕਿੱਥੋਂ ਮਦਦ ਲੈ ਸਕਦੀਆਂ ਹਨ?
ਦਾਜ ਕਿਸ ਨੂੰ ਕਿਹਾ ਜਾਂਦਾ ਹੈ? ਕੀ ਵਿਆਹ ਵਿੱਚ ਮਾਪਿਆਂ ਵੱਲੋਂ ਧੀ ਨੂੰ ਜਾਂ ਉਸ ਦੇ ਸਹੁਰੇ ਪਰਿਵਾਰ ਨੂੰ ਦਿੱਤੇ ਜਾਂਦੇ ਤੋਹਫ਼ੇ ਵੀ ਗੈਰ ਕਾਨੂੰਨੀ ਹਨ? ਜਾਣਦੇ ਹਾਂ
ਸੀਐੱਮ ਮਾਨ ਦੇ ਆਵਾਰਾ ਕੁੱਤਿਆਂ ਸਬੰਧੀ ਬਿਆਨ ਨੇ ਕਿਹੜੀ ਬਹਿਸ ਛੇੜੀ, ਸਿਆਸਤਦਾਨਾਂ ਤੇ ਅਦਾਕਾਰਾਂ ਨੇ ਕੀਤਾ ਵਿਰੋਧ
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕਦਮ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਦੱਸਿਆ ਹੈ, ਉੱਥੇ ਹੀ ਵਿਰੋਧੀਆਂ ਅਤੇ ਸੈਲੀਬ੍ਰਿਟੀਜ਼ ਨੇ ਇਸ ਨੂੰ 'ਜਾਨਵਰਾਂ ਪ੍ਰਤੀ ਕਰੂਰਤਾ' ਕਰਾਰ ਦਿੱਤਾ ਤੇ ਕਈ ਸਵਾਲ ਖੜ੍ਹੇ ਹਨ।
ਵਿਆਹ ਤੋਂ ਇਨਕਾਰ ਕਰਨ 'ਤੇ ਨੌਜਵਾਨ 'ਤੇ ਕੁੜੀ ਦੀ ਬ੍ਰੈਸਟ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ, ਜਾਣੋ ਕੀ ਹੈ ਮਾਮਲਾ
ਪੁਲਿਸ ਨੇ ਇਸ ਮਾਮਲੇ ਵਿੱਚ 24 ਸਾਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਐੱਫਆਈਆਰ ਵਿੱਚ ਜਿਨਸੀ ਹਿੰਸਾ ਨਾਲ ਜੁੜੀਆਂ ਗੰਭੀਰ ਧਾਰਾਵਾਂ ਵੀ ਜੋੜੀਆਂ ਹਨ।
ਅਮਰੀਕਾ ਦੀ ਨਵੀਂ ਪਾਲਿਸੀ, ਗ੍ਰੀਨ ਕਾਰਡ ਦੀ ਇੱਛਾ ਰੱਖਣ ਵਾਲੇ ਜ਼ਿਆਦਾਤਰ ਲੋਕ ਹੁਣ ਯੂਐਸ 'ਚ ਰਹਿੰਦੇ ਹੋਏ ਨਹੀਂ ਕਰ ਸਕਦੇ ਅਪਲਾਈ
ਆਲੋਚਕਾਂ ਦਾ ਕਹਿਣਾ ਹੈ ਕਿ ਇਹ ਨਵਾਂ ਤਰੀਕਾ ਕੁਝ ਅਜਿਹੇ ਪਰਵਾਸੀਆਂ ਲਈ ਦੇਸ਼ 'ਚ ਵਾਪਸੀ ਮੁਸ਼ਕਿਲ ਜਾਂ ਨਾਮੁਮਕਿਨ ਵੀ ਬਣਾ ਸਕਦਾ ਹੈ, ਜੋ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਉਮੀਦ 'ਚ ਦੇਸ਼ ਛੱਡ ਕੇ ਚਲੇ ਜਾਂਦੇ ਹਨ...
ਪੰਜਾਬ 'ਚ 'ਕਾਕਰੋਚ ਜਨਤਾ ਪਾਰਟੀ' ਬਾਰੇ ਸੋਸ਼ਲ ਮੀਡੀਆ 'ਤੇ ਬਣੇ ਪੇਜ ਅਤੇ ਮੀਮ, ਪਰ ਇਸ ਤੋਂ ਸਾਵਧਾਨ ਰਹਿਣ ਬਾਰੇ ਕਿਉਂ ਕਿਹਾ ਜਾ ਰਿਹਾ
'ਕਾਕਰੋਚ ਜਨਤਾ ਪਾਰਟੀ' ਵਾਂਗ ਪੰਜਾਬ ਵਿੱਚ ਵੀ ਸੋਸ਼ਲ ਮੀਡੀਆ 'ਤੇ 'ਕਾਕਰੋਚ ਜਨਤਾ ਪਾਰਟੀ, ਪੰਜਾਬ' ਜਾਂ ਵੱਖ- ਵੱਖ ਸ਼ਹਿਰਾਂ ਅਤੇ ਜ਼ਿਲ੍ਹਾ ਪੱਧਰੀ ਨਾਵਾਂ ਨਾਲ ਪੇਜ ਬਣ ਰਹੇ ਹਨ।
ਬੀਬੀਸੀ ਵਿਸ਼ੇਸ਼
'ਜੋ ਤਾਅਨੇ ਮਾਰਦੇ ਸੀ ਹੁਣ ਉਨ੍ਹਾਂ ਨੂੰ ਜਵਾਬ ਮਿਲ ਗਿਆ', ਭਾਰਤੀ ਕ੍ਰਿਕਟ ਟੀਮ ਵਿੱਚ ਸਿਲੈਕਟ ਹੋਏ ਗੁਰਨੂਰ ਦੇ ਪਰਿਵਾਰ ਨੇ ਕੀ ਕਿਹਾ
ਪੰਜਾਬ ਦੇ ਖਿਡਾਰੀ ਗੁਰਨੂਰ ਸਿੰਘ ਬਰਾੜ ਨੂੰ ਬੀਸੀਸੀਆਈ ਨੇ ਅਗਲੇ ਮਹੀਨੇ ਅਫ਼ਗਾਨਿਸਤਾਨ ਖਿਲਾਫ ਹੋਣ ਵਾਲੀ ਇੱਕ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਪੰਜਾਬ ਸਰਕਾਰ ਦੀ ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ 'ਚ ਪੁੱਛੇ ਜਾ ਰਹੇ ਕਿਹੜੇ ਸਵਾਲਾਂ 'ਤੇ ਹੋ ਰਹੇ ਇਤਰਾਜ਼, 'ਆਪ' ਨੇ ਕੀ ਜਵਾਬ ਦਿੱਤਾ
ਪੰਜਾਬ ਸਰਕਾਰ ਦੀਆਂ ਸਿਆਸੀ ਵਿਰੋਧੀ ਧਿਰਾਂ ਇਸ ਸਰਵੇਖਣ ਨੂੰ ‘ਆਪ’ ਸਰਕਾਰ ਦੀਆਂ ਯੋਜਨਾਵਾਂ ਬਾਰੇ ਫੀਡਬੈਕ ਲੈਣ ਵਾਲਾ 'ਰਾਜਨੀਤਿਕ ਟੂਲ' ਦੱਸ ਰਹੀਆਂ ਹਨ।
ਪੈਟ੍ਰੋਲ - ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦਾ ਤੁਹਾਡੀ ਜੇਬ੍ਹ 'ਤੇ ਕਿੰਨਾ ਪਵੇਗਾ ਅਸਰ, ਸਰਕਾਰ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ
ਭਾਰਤ ਵਿੱਚ ਤੇਲ ਦੀਆਂ ਕੀਮਤਾਂ ਸੱਤ ਦਿਨਾਂ ਦੇ ਅੰਦਰ ਦੋ ਵਾਰ ਵਧੀਆਂ ਹਨ। ਜੇਕਰ ਭਵਿੱਖ ਵਿੱਚ ਤੇਲ ਸੰਕਟ ਹੋਰ ਤੇਜ਼ ਹੁੰਦਾ ਹੈ, ਤਾਂ ਸਥਿਤੀ ਕੀ ਹੋ ਸਕਦੀ ਹੈ।
ਭਾਰਤ ਦਾ ਰੁਪਇਆ ਇਨ੍ਹਾਂ ਤਿੰਨ ਕਾਰਨਾਂ ਕਰ ਕੇ ਹੋ ਰਿਹਾ ਹੈ ਲਗਾਤਾਰ ਕਮਜ਼ੋਰ, ਜਾਣੋ ਇਸ ਦੇ ਕੀ ਗੰਭੀਰ ਅਸਰ ਹੋ ਸਕਦੇ ਹਨ
ਡਾਲਰ ਮੁਕਾਬਲੇ ਰੁਪਏ ਦੀ ਲਗਾਤਾਰ ਗਿਰਾਵਟ ਨਾਲ ਭਾਰਤ ਦੀ ਅਰਥਵਿਵਸਥਾ ‘ਤੇ ਦਬਾਅ ਵੱਧ ਰਿਹਾ ਹੈ। ਤੇਲ ਦਰਾਮਦਗੀ ਮਹਿੰਗੀ ਹੋਣ, ਵਿਦੇਸ਼ੀ ਨਿਵੇਸ਼ ਘਟਣ ਅਤੇ ਵਧਦੇ ਵਪਾਰ ਘਾਟੇ ਕਾਰਨ ਚਿੰਤਾ ਵਧੀ ਹੈ।
'ਕਾਕਰੋਚ ਜਨਤਾ ਪਾਰਟੀ' ਕੀ ਹੈ ਅਤੇ ਇਸ ਦੇ ਸੰਸਥਾਪਕ ਅਭਿਜੀਤ ਦੀਪਕੇ ਕੌਣ ਹਨ?
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਹਾਲ ਹੀ ਵਿੱਚ ਦਿੱਤੇ ਇੱਕ ਬਿਆਨ ਤੋਂ ਬਾਅਦ ਕਾਕਰੋਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਤੋਂ ਬਾਅਦ, 'ਕਾਕਰੋਚ ਜਨਤਾ ਪਾਰਟੀ' ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਗੈਸ ਉਪਭੋਗਤਾਵਾਂ ਨੂੰ ਭੇਜੇ ਜਾ ਰਹੇ ਮੈਸੇਜ, 'ਤੁਹਾਡੀ ਸਾਲਾਨਾ ਆਮਦਨ 10 ਲੱਖ ਤੋਂ ਵੱਧ ਹੈ' ਦਾ ਕੀ ਮਤਲਬ ਹੈ
ਕੰਪਨੀਆਂ ਇਹ ਸਪਸ਼ਟੀਕਰਨ ਮੰਗ ਰਹੀਆਂ ਹਨ ਕਿ ਜਦੋਂ ਸਾਲਾਨਾ ਕੁੱਲ ਆਮਦਨ 10 ਲੱਖ ਰੁਪਏ ਤੋਂ ਵੱਧ ਹੈ, ਤਾਂ ਗੈਸ ਸਬਸਿਡੀ ਕਿਉਂ ਨਾ ਹਟਾਈ ਜਾਵੇ।
ਵਿਰਾਟ ਕੋਹਲੀ ਵੱਲੋਂ ਭਾਰਤੀ ਹਾਕੀ ਖਿਡਾਰੀਆਂ ਦੀ ਫਿਟਨੈੱਸ ਦੀਆਂ ਸਿਫ਼ਤਾਂ, ਇੱਕ ਕੌਮਾਂਤਰੀ ਹਾਕੀ ਖਿਡਾਰੀ ਕਿਹੜੇ ਔਖੇ ਪੜਾਵਾਂ 'ਚੋਂ ਲੰਘਦਾ ਤੇ ਕੀ-ਕੀ ਖਾਣਾ ਪੈਂਦਾ
ਐਸਟ੍ਰੋਟਰਫ ਮੈਦਾਨ ਉਪਰ ਖੇਡੀ ਜਾਂਦੀ ਮਾਡਰਨ ਹਾਕੀ ਦੀ ਰਫ਼ਤਾਰ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤੇਜ਼ ਹੋਈ ਹੈ। ਭਾਰਤੀ ਹਾਕੀ ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰਾਂ ਖੇਡਾਂ ਦੇ ਮੁਕਾਬਲੇ ਕਿੰਨੀ ਸਖ਼ਤ ਟਰੇਨਿੰਗ ਕਰਨੀ ਪੈਂਦੀ ਹੈ।
ਕੀ ਨਗਰ ਨਿਗਮ ਚੋਣਾਂ 2027 ਦਾ ਸੈਮੀਫਾਈਨਲ ਮੰਨੀਆਂ ਜਾ ਸਕਦੀਆਂ? ਜਾਣੋ, ਸੂਬੇ ਦੀ ਸਿਆਸਤ 'ਚ ਇਨ੍ਹਾਂ ਦੀ ਕੀ ਅਹਿਮੀਅਤ ਹੈ?
ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ, 21 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਨਤੀਜੇ ਐਲਾਨੇ ਜਾਣਗੇ।
'ਮੇਰੇ ਬੱਚੇ ਭੁੱਖ ਨਾਲ ਮਰ ਜਾਣਗੇ', ਇਸ ਮੁਲਕ ਵਿੱਚ ਭੁੱਖ ਅਤੇ ਬੇਬਸੀ ਕਾਰਨ ਮਾਪੇ ਬੱਚੇ ਵੇਚਣ ਨੂੰ ਮਜਬੂਰ
ਅਫਗਾਨਿਸਤਾਨ ਵਿੱਚ ਭੁੱਖ, ਬੇਰੁਜ਼ਗਾਰੀ ਅਤੇ ਮਦਦ ਦੀ ਕਮੀ ਕਾਰਨ ਪਰਿਵਾਰ ਬੱਚਿਆਂ ਨੂੰ ਵੇਚਣ ਲਈ ਮਜਬੂਰ ਹਨ, ਜਦਕਿ ਹਸਪਤਾਲਾਂ ਵਿੱਚ ਕੂਪੋਸ਼ਿਤ ਨਵਜਨਮੇ ਬੱਚੇ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ।
'ਅੰਤਰਰਾਸ਼ਟਰੀ ਜਨਤਕ ਸਿਹਤ ਐਮਰਜੈਂਸੀ' ਐਲਾਨਿਆ ਗਿਆ ਈਬੋਲਾ ਕੀ ਹੈ ਤੇ ਇਸਦੇ ਤਾਜ਼ਾ ਪ੍ਰਕੋਪ ਨੂੰ ਰੋਕਣਾ ਮੁਸ਼ਕਿਲ ਕਿਉਂ ਹੈ?
ਡਬਲਯੂਐਚਓ ਨੇ ਡੈਮੋਕ੍ਰੈਟਿਕ ਰਿਪਬਲਿਕ ਆਫ਼ ਕਾਂਗੋ ਵਿੱਚ ਈਬੋਲਾ ਦੇ ਪ੍ਰਕੋਪ ਨੂੰ 'ਅੰਤਰਰਾਸ਼ਟਰੀ ਚਿੰਤਾ ਵਾਲੀ ਜਨਤਕ ਸਿਹਤ ਐਮਰਜੈਂਸੀ' ਐਲਾਨ ਦਿੱਤੀ ਹੈ।
ਕਿਸੇ ਨੂੰ ਪੜ੍ਹਾਈ ਦੌਰਾਨ ਤੇ ਕਿਸੇ ਨੂੰ ਅਖ਼ਬਾਰਾਂ ਵੰਡਦਿਆਂ ਸੁੱਝੀ ਸਿਆਸਤ, ਮਿਲੋ ਪੰਜਾਬ 'ਚ ਮਿਉਂਸੀਪਲ ਚੋਣਾਂ ਦੇ ਦਿਲਚਸਪ ਉਮੀਦਵਾਰਾਂ ਨੂੰ
ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਮਿਉਂਸੀਪਲ ਚੋਣਾਂ ਵਿੱਚ ਇਸ ਵਾਰ ਕੁਝ ਦਿਲਚਸਪ ਉਮੀਦਵਾਰ ਚਰਚਾ ਵਿੱਚ ਹਨ, ਜਿਨ੍ਹਾਂ ਵਿੱਚ ਸੁਨਾਮ ਤੋਂ ਕਿੰਨਰ ਸਮਾਜ ਦਾ ਚਿਹਰਾ ਅਤੇ ਮੁਹਾਲੀ ਦਾ ਅਖ਼ਬਾਰ ਵੰਡਣ ਵਾਲਾ ਹਾਕਰ ਵੀ ਸ਼ਾਮਲ ਹੈ।
ਮੈਪਸ ਦੀ ਥਾਂ ਰਾਹ ਯਾਦ ਰੱਖਣ ਦੀ ਆਦਤ ਸਣੇ 3 ਤਰੀਕੇ, ਜੋ ਦਿਮਾਗ ਨੂੰ ਮਜ਼ਬੂਤ ਕਰਦੇ ਹਨ
ਖੋਜਕਾਰਾਂ ਅਨੁਸਾਰ ਲੋਕ ਲੰਬੀ ਉਮਰ ਤਾਂ ਜੀਅ ਰਹੇ ਹਨ, ਪਰ ਚੰਗੀ ਸਿਹਤ ਵਾਲੇ ਸਾਲ ਘੱਟ ਰਹੇ ਹਨ। ਜੀਵਨ ਦੇ ਕਈ ਸਾਲ ਬਿਮਾਰੀਆਂ ਅਤੇ ਕਮਜ਼ੋਰ ਸਿਹਤ ਵਿੱਚ ਬੀਤ ਰਹੇ ਹਨ।























































